INDS 386 · Taught in Punjabi
ਖ਼ਾਲਿਸਤਾਨ ਦੀ ਲਹਿਰ: ਇਤਿਹਾਸ, ਰਾਜਨੀਤੀ, ਸਭਿਆਚਾਰ (੧੯੭੮-੮੪)
ਧਰਮ ਅਤੇ ਸੈਕੂਲਰ ਜਨਤਕ ਪਸਾਰ ਦੀ ਘਾੜਤ (੧੯੪੭-੭੮)
੧. ਧਰਮ ਅਤੇ ਸੈਕੂਲਰ ਜਨਤਕ ਪਸਾਰ ਦੀ ਘਾੜਤ (੧੯੪੭-੭੮)
ਸੰਵਿਧਾਨ ਘਾੜਨੀ ਸਭਾ
ਪੰਜਾਬੀ ਸੂਬਾ
ਸਿੱਖ ਹੋਮਲੈਂਡ
ਆਨੰਦਪੁਰ ਸਾਹਿਬ ਮਤਾ
ਐਮਰਜੈਂਸੀ
ਨਿਰੰਕਾਰੀ ਹਿੰਸਾ
੨. ਹਿੰਸਾ ਅਤੇ ਧਰਮ ਬਨਾਮ ਕਾਲ਼ ਅਤੇ ਬੋਲੀ
ਬਿਰਤਾਂਤਿਕ ਤੋਂ ਸਰੀਰਿਕ ਹਿੰਸਾ
ਭਜਨ ਲਾਲ ਅਤੇ ਹਰਿਆਣੇ ਦੀ ਸਿੱਖ-ਵਿਰੋਧੀ ਹਿੰਸਾ
ਪੰਜਾਬ ਵਿੱਚ ਸਿੱਖ ਵਿਰੋਧੀ ਹਿੰਸਾ
ਸਾਮਰਾਜ ਦਾ ਸਮਾਂ ਅਤੇ ਹਾਸ਼ੀਏ ‘ਤੇ ਧੱਕੇ ਲੋਕਾਂ ਦੀ ਬੋਲੀ
੩. ਧਰਮ, ਲੋਕਤੰਤਰ, ਅਤੇ ਜਨਤਕ ਲਾਮਬੰਦੀ
ਕਪੂਰੀ ਦਾ ਮੋਰਚਾ
ਧਰਮ ਯੁੱਧ ਮੋਰਚਾ
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ
੪. ਲੋਕਤੰਤਰ ਅਤੇ ਇਸ ਦੀਆਂ ਸੀਮਾਵਾਂ: ਹਥਿਆਰਬੰਦ ਸਿੱਖ ਸੰਘਰਸ਼
ਦਮਦਮੀ ਟਕਸਾਲ
ਸਿੱਖ ਸਟੂਡੈਂਟਸ ਫ਼ੈਡਰੇਸ਼ਨ
ਬੱਬਰ ਖ਼ਾਲਸਾ
੫. ੧੯੮੪: ਹਿੰਦੁਸਤਾਨੀ ਫ਼ੌਜੀ ਹਮਲਾ
ਸਿੱਖ ਗੁਰਦੁਆਰਾ ਸਾਹਿਬਾਨ ‘ਤੇ ਹਮਲਾ
ਨਸਲਕੁਸ਼ੀ ਦਾ ਦੌਰ (ਆਪਰੇਸ਼ਨ ਵੁੱਡਰੋਜ਼)