ਖ਼ਾਲਿਸਤਾਨ ਦੀ ਲਹਿਰ: ਇਤਿਹਾਸ, ਰਾਜਨੀਤੀ, ਸਭਿਆਚਾਰ
ਅਸੀਂ ਖ਼ਾਲਿਸਤਾਨ ਦੀ ਲਹਿਰ: ਇਤਿਹਾਸ, ਰਾਜਨੀਤੀ, ਸਭਿਆਚਾਰ ਕੋਰਸ ਦੀ ਜਾਣ-ਪਛਾਣ ਲਈ ਵਿਚਾਰ-ਚਰਚਾ ਆਯੋਜਿਤ ਕਰ ਰਹੇ ਹਾਂ। ਆਪ ਸਭ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ। ਕੋਰਸ ਲੈਣ ਦੇ ਚਾਹਵਾਨ ਵਿਦਿਆਰਥੀ ਇਸ ਵਿਚਾਰ-ਚਰਚਾ ਰਾਹੀਂ ਕੋਰਸ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰ ਸਕਦੇ ਹਨ। Public Lecture: The Movement of Khalistan: History, Politics, Culture Date: July 26, 2025 Time: 9:30 AM – 11:30 AM, Pacific Time 10:00 PM – 12 AM, Amritsar Time